Tu Juliet Jatt Di Diljit Dosanjh Song Download
Play This Song
Song Lyrics
ਓ, ਤੂੰ Juliet ਜੱਟ ਦੀ ਨੀ
ਤੇਰੇ ਤੋਂ ਨਿਗਾਹ ਹਟਦੀ ਨਹੀਂ
ਹਾਏ, ਜੱਟੀਏ ਪੰਜਾਬ ਦੀਏ
ਹਾਏ-ਨੀ-ਹਾਏ, ਜੱਟੀਏ ਪੰਜਾਬ ਦੀਏ
ਹੋ, ਤੇਰਾ ਲਿਸ਼ਕਦਾ ਕੋਕਾ ਨੀ
ਮੈਂ ਕਿਹਾ, "ਤੈਨੂੰ ਪੱਟਣਾ ਔਖਾ ਨੀ"
ਹਾਏ, ਫੁੱਲ ਨੀ ਗੁਲਾਬ ਦੀਏ
ਹਾਏ-ਨੀ-ਹਾਏ, ਫੁੱਲ ਨੀ ਗੁਲਾਬ ਦੀਏ
ਹੋ, ਜਿੰਦ ਖੁਰ ਗਈ, ਬਰਫ ਦੀ ਡਲ਼ੀ-ਡਲ਼ੀ
ਤੇਰੇ ਪਿੱਛੇ ਘੁੰਮਦੇ ਗਲ਼ੀ-ਗਲ਼ੀ
ਨੀ ਤੂੰ ਮੈਨੂੰ ਚੜ੍ਹ ਗਈ ਬੜੀ-ਬੜੀ
ਬੋਤਲ ਨੀ ਸ਼ਰਾਬ ਦੀਏ
ਓ, ਤੂੰ Juliet ਜੱਟ ਦੀ ਨੀ
ਤੇਰੇ ਤੋਂ ਨਿਗਾਹ ਹਟਦੀ ਨਹੀਂ
ਹਾਏ, ਜੱਟੀਏ ਪੰਜਾਬ ਦੀਏ
ਹਾਏ-ਨੀ-ਹਾਏ, ਜੱਟੀਏ ਪੰਜਾਬ ਦੀਏ
ਓ, ਤੇਰਾ ਲਿਸ਼ਕਦਾ ਕੋਕਾ ਨੀ
ਮੈਂ ਕਿਹਾ, "ਤੈਨੂੰ ਪੱਟਣਾ ਔਖਾ ਨੀ"
ਹਾਏ, ਫੁੱਲ ਨੀ ਗੁਲਾਬ ਦੀਏ
ਹਾਏ-ਨੀ-ਹਾਏ, ਫੁੱਲ ਨੀ ਗੁਲਾਬ ਦੀਏ
ਤੂੰ Juliet ਜੱਟ ਦੀ ਨੀ (ਜੱਟ ਦੀ ਨੀ)
ਤੂੰ Juliet ਜੱਟ ਦੀ ਨੀ (ਜੱਟ ਦੀ ਨੀ)
ਓ, ਦਸ ਮੰਗੇ, ੧੦੦ ਦਵਾਂ, ਜੋ ਮੰਗੇ ਓਹ ਦਵਾਂ
ਗੱਲ੍ਹਾਂ ′ਚ Glow ਦਵਾਂ ਨੀ, ਜੱਟੀਏ
ਚੜ੍ਹਕੇ ਚੁਬਾਰੇ ਦਵਾਂ, ਚੰਨ ਦਵਾਂ, ਤਾਰੇ ਦਵਾਂ
ਹੋਰ ਤੈਨੂੰ ਦਵਾਂ ਦੱਸ ਕੀ, ਜੱਟੀਏ
ਓ, ਦਸ ਮੰਗੇ, ੧੦੦ ਦਵਾਂ, ਜੋ ਮੰਗੇ ਓਹ ਦਵਾਂ
ਗੱਲ੍ਹਾਂ 'ਚ Glow ਦਵਾਂ ਨੀ, ਜੱਟੀਏ
ਓ, ਚੜ੍ਹਕੇ ਚੁਬਾਰੇ ਦਵਾਂ, ਚੰਨ ਦਵਾਂ, ਤਾਰੇ ਦਵਾਂ
ਹੋਰ ਤੈਨੂੰ ਦਵਾਂ ਦੱਸ ਕੀ, ਜੱਟੀਏ
ਦੱਸ ਕੀਹਦੇ ਲਈ ਸਜਦੀ ਐ?
ਤੂੰ ਮੈਥੋਂ ਦੂਰ ਕਿਉਂ ਭੱਜਦੀ ਐ?
ਮੇਰੇ ਕੰਨਾਂ ਦੇ ਵਿੱਚ ਵੱਜਦੀ ਐ
ਜਿਵੇਂ ਤੁਣਕ ਰਬਾਬ ਦੀਏ
ਓ, ਤੂੰ Juliet...
ਓ, ਤੂੰ Juliet ਜੱਟ ਦੀ ਨੀ
ਤੇਰੇ ਤੋਂ ਨਿਗਾਹ ਹਟਦੀ ਨਹੀਂ
ਹਾਏ, ਜੱਟੀਏ ਪੰਜਾਬ ਦੀਏ
ਹਾਏ-ਨੀ-ਹਾਏ, ਜੱਟੀਏ ਪੰਜਾਬ ਦੀਏ
ਹੋ, ਤੇਰਾ ਲਿਸ਼ਕਦਾ ਕੋਕਾ ਨੀ
ਮੈਂ ਕਿਹਾ, "ਤੈਨੂੰ ਪੱਟਣਾ ਔਖਾ ਨੀ"
ਹਾਏ, ਫੁੱਲ ਨੀ ਗੁਲਾਬ ਦੀਏ
ਹਾਏ-ਨੀ-ਹਾਏ, ਫੁੱਲ ਨੀ ਗੁਲਾਬ ਦੀਏ, ਓ
ਤੂੰ Juliet ਜੱਟ ਦੀ ਨੀ (ਜੱਟ ਦੀ ਨੀ)
ਤੂੰ Juliet ਜੱਟ ਦੀ ਨੀ (ਜੱਟ ਦੀ ਨੀ)
ਓ, ਤੇਰੇ ਬਿਨਾਂ ਜੱਟ ਦਾ ਨਹੀਂ ਜੀਅ ਲਗਦਾ
ਸਾਰੀ-ਸਾਰੀ ਰਾਤ ਤੇਰੇ ਲਈ ਜਗਦਾ
ਜੀਹਦੇ ਨਾਲ਼ ਹੱਸਦੀ ਸੀ ਕੱਲ੍ਹ ਰਾਤ ਨੂੰ
ਦੱਸ, ਮੈਨੂੰ ਦੱਸ ਤੇਰਾ ਕੀ ਲਗਦਾ
ਓ, ਦਿਨ ਤੇ ਮਹੀਨੇ, ਮੇਰੇ ਸਾਲ ਚੱਲਦੇ
ਪਿੱਛੇ, ਪਿੱਛੇ, ਪਿੱਛੇ ਤੇਰੇ ਨਾਲ਼ ਚੱਲਦੇ
ਓ, ਪਿਆਰ ਤੇਰਾ, ਪਿਆਰ ਮੇਰਾ ਬੜੇ ਚਿਰ ਦਾ
ਦੱਸ ਕਿੱਥੋਂ ਸਮਝਣ ਅਜਕਲ ਦੇ
ਓ, ਜਾਨ ਜੱਟ ਦੀ ਜਾਣੀ ਐ
ਨੀ ਤੂੰ ਨਹਿਰ ਦਾ ਪਾਣੀ ਐ
ਮੈਂ ਕਿਹਾ, "ਮੁੜ ਕੇ ਵੀ ਨਾ ਆਉਣੀ ਐ
ਜੋ ਰਾਤ ਸ਼ਬਾਬ ਦੀ ਇਹ"
ਓ, ਤੂੰ Juliet...
ਤੂੰ Juliet ਜੱਟ ਦੀ ਨੀ
ਤੇਰੇ ਤੋਂ ਨਿਗਾਹ ਹਟਦੀ ਨਹੀਂ
ਹਾਏ, ਜੱਟੀਏ ਪੰਜਾਬ ਦੀਏ
ਹਾਏ-ਨੀ-ਹਾਏ, ਜੱਟੀਏ ਪੰਜਾਬ ਦੀਏ
ਹੋ, ਤੇਰਾ ਲਿਸ਼ਕਦਾ ਕੋਕਾ ਨੀ
ਮੈਂ ਕਿਹਾ, "ਤੈਨੂੰ ਪੱਟਣਾ ਔਖਾ ਨੀ"
ਹਾਏ, ਫੁੱਲ ਨੀ ਗੁਲਾਬ ਦੀਏ
ਹਾਏ-ਨੀ-ਹਾਏ, ਫੁੱਲ ਨੀ ਗੁਲਾਬ ਦੀਏ, ਓ