Velly Jatt Dilpreet Dhillon, Gurlej Akhtar Song Download


Play This Song
Song Lyrics
Desi Crew, Desi Crew
ਤੇਰੇ ਲੇਹੰਗੇ ਨਾਲ Match ਕਰਾਂ ਫਿਰਾਂ Jaguar ਨੂ
ਫਿਰਾਂ Jaguar ਨੂ
ਭਇਆ ਜੀ ਤਵਜ੍ਜੋ ਦਈਏ
ਕੱਲੇ ਕੱਲੇ ਯਾਰ ਨੂ
Gaitonde ਕੈਨਦੇ ਜੱਟੀ ਜੱਟ ਦੇ ਪੀਆਰ ਨੂ
ਨੀ ਪੁੱਠੇ ਜੇਹੇ Stand ਰੱਖੀ ਦੇ
ਗਾੱਲ ਨਿਕਲੇ ਮੋੜ ਡੁ ਕਿਹੜਾ
ਨੀ ਗਬਰੂ ਨੇ ਜਿੱਦ ਫੜ ਲਈ
ਨਉ ਬੋਲਿਆ ਚ ਲੈ ਦੇ ਅੱਜ ਮੇਰਾ
ਜੇ ਵੈਲੀ ਜੱਟ ਵਿਗੜ ਗੇਂਆ
ਵਿਗੜ ਗੇਆ ਵਿਗੜ ਗੇਆ
ਜੇ ਵੈਲੀ ਜੱਟ ਵਿਗੜ ਗੇਆ
ਨੀ ਗੁੱਟ ਫੜ ਕੇ ਦਊਗਾ ਗੇੜਾ
ਜੇ ਵੈਲਲੀ ਜੱਟ ਵਿਗੜ ਗੇਆ
ਨੀ ਗੁੱਟ ਫੜ ਕੇ ਦਊਗਾ ਗੇੜਾਂ
ਹੋ ਚੱਕੀ ਦਾ ਨੀ ਨਜਾਇਜ ਫਾਇਦਾ
Dc ਨਾਲ ਬਣੀ ਦਾ
ਨੀ ਕੋਠਿਆ ਚੜਾਂਦਾ ਸਾਡਾ
ਰੋਬ ਹਿੱਕ ਤਨਿ ਦਾ
ਹੋ ਲੋਕੀਂ ਕੈਨਦੇ ਕੁੜੀ ਵਿੱਚ
ਬਾਠ ਵਾਲਾਂ ਬੋਲੇ
ਉਤੋਂ ਨੱਖਰੋ ਨੂ ਖਾਉਫ
ਸਾਡੀ ਲਾੱਗਦਾਤ ਬੜੀ ਦਾ
ਨਰਿੰਦੇਰ ਮੈ ਉੱਡਦੀ ਫਿਰਦੀ
ਵੇ Parachute ਜਹ ਅਸਰਾ ਤੇਰਾ
ਨੀ ਗਬਰੂ ਨੇ ਜਿੱਦ ਫੜ ਲਈ
ਨਉ ਬੋਲਿਆ ਚ ਲਈ ਦੇ ਅੱਜ ਮੇਰਾ
ਜੇ ਵੈਲੀ ਜੱਟ ਵਿਗੜ ਗੇਆ
ਵਿਗੜ ਗੇਆ ਵਿਗੜ ਗੇਆ
ਜੇ ਵੈਲੀ ਜੱਟ ਵਿਗੜ ਗੇਆ
ਨੀ ਗੁੱਟ ਫੜ ਕੇ ਦਊਗਾ ਗੇੜਾ
ਜੇ ਵੈਲੀ ਜੱਟ ਵਿਗੜ ਗੇਆ
ਨੀ ਗੁੱਟ ਫੜ ਕੇ ਦਊਗਾ ਗੇੜਾ
ਹੋ ਸਿਰੇ ਦੇ ਕੱਪਤੇ ਜਾਈਏ
ਜਿੰਦ ਗਨੀ ਰੰਗਲੀ
ਪਾਲੇ Rott Weiler
ਤੜਾਉਂਦੇ ਰੈਣਿ ਸੰਗਲੀ
ਹੋ ਮਿਤਰਾ ਦੇ ਖਰਚੇ ਤੇ
ਚਲਣ ਕਚੇਰਿਆ
ਛੱਤ ਗੇਆ ਵਕੀਲ
ਤਾਇਓ ਕੋਠੀ 3 ਮੰਜਲੀ
ਵੇ ਆਪ ਤੂ Diet ਤੇ ਰਹੇ
ਤੇ ਗਿਰਿ ਚੱਬਦੇ ਕਬੂਤਰ ਤੇਰੇ
ਨੀ ਗਬਰੂ ਨੇ ਜਿੱਦ ਫੜ ਲਈ
ਨਉ ਬੋਲਿਆ ਚ ਲੈ ਦੇ ਅੱਜ ਮੇਰਾ
ਜੇ ਵੈਲੀ ਜੱਟ ਵਿਗੜ ਗੇਆ
ਵਿਗੜ ਗੇਆ ਵਿਗੜ ਗੇਆ
ਜੇ ਵੈਲੀ ਜੱਟ ਵਿਗੜ ਗਆ
ਨੀ ਗੁੱਟ ਫੜ ਕੇ ਦਊਗਾ ਗੇੜਾ
ਜੇ ਵੈਲੀ ਜੱਟ ਵਿਗੜ ਗੇਆ
ਨੀ ਗੁੱਟ ਫੜ ਕੇ ਦਊਗਾ ਗੇੜਾ
ਸ਼ੌਂਕੀ LV ਦਾ ਡਿੱਗੀ ਵਿੱਚੋਂ
ਖੂੰਡਾ ਵੀ ਨੀ ਟਾਰਦਾ
ਚਮੜੇ ਦਾ ਖੁਸਾ
ਸਿਟੀ ਅੱਲੜਾਂ ਨੂ ਮਰਦਾ
ਹੋ ਨਸ਼ਾ ਪਤਾ ਖੂਨ ਚ
ਰਲਾਯਾ ਨੀ ਜਨਾਬ ਨੇ
ਏਸੇ ਗੱਲੋਂ ਜੱਟੀ ਵੱਲੋਂ
ਸਤ ਖੂਨ ਮਾਫ ਨੇ
ਤੂ ਆਪ ਕੋਕਾ Touch ਨਾ ਕਰੇ
ਤੇ ਮੈਨੂ Nose Pin ਜਚਦਾ ਬਥੇਰਾ
ਨੀ ਗਬਰੂ ਨੇ ਜਿੱਦ ਫੜ ਲਈ
ਨਉ ਬੋਲਿਆ ਚ ਲੈ ਦੇ ਅੱਜ ਮੇਰਾ
ਜੇ ਵੈਲੀ ਜੱਟ ਵਿਗੜ ਗੇਆ
ਵਿਗੜ ਗੇਆ ਵਿਗੜ ਗੇਆ
ਜੇ ਵੈਲੀ ਜੱਟ ਵਿਗੜ ਗੇਆ
ਨੀ ਗੁੱਟ ਫੜ ਕੇ ਦਉਗਾ ਗੇੜਾ
ਜੇ ਵੈਲੀ ਜੱਟ ਵਿਗੜ ਗੇਆ
ਨੀ ਗੁੱਟ ਫੜ ਕੇ ਦਊਗਾ ਗੇੜਾ