Velly Put Kulbir Jhinjer Song Download
Play This Song
Song Lyrics
R GURU, R GURU
R GURU, R GURU
ਉਹੋ ਕਾਲ਼ਾ ਮਾਲ ਜਾਕੇ Bikaner ਤੋਂ ਲਿਆਉਂਦੈ
ਕਹਿੰਦੇ ਸ਼ੌਂਕ ਨਾਲ਼ ਹਵਾ ਵਿੱਚ ਗੋਲ਼ੀਆਂ ਚਲਾਉਦੈ
ਉਹੋ ਕਾਲ਼ਾ ਮਾਲ ਜਾਕੇ Bikaner ਤੋਂ ਲਿਆਉਂਦੈ
ਸ਼ੌਂਕ ਨਾਲ਼ ਹਵਾ ਵਿੱਚ ਗੋਲ਼ੀਆਂ ਚਲਾਉਦੈ
ਗੱਭਰੂ ਜੇ ਸਾਰੇ ਸ਼ੌਂਕ ਪੂਰਦਾ
ਵੈਰੀ ਸਾਰਾ ਹੀ ਜਹਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਹੋਣਗੇ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਖੱਟੂਗਾ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ
ਉਹਦੇ ਏਰੀਏ ′ਚ ਚਰਚੇ ਨਜਾਇਜ਼ ਹਥਿਆਰ ਦੇ
ਕਾਲ਼ੀ ਗੱਡੀ, ਗੋਰੀ ਨੱਡੀ, ਸ਼ੌਂਕ ਦੋਵੇਂ ਸਰਦਾਰ ਦੇ
ਉਹਦੇ ਏਰੀਏ 'ਚ ਚਰਚੇ ਨਜਾਇਜ਼ ਹਥਿਆਰ ਦੇ
ਕਾਲ਼ੀ ਗੱਡੀ, ਗੋਰੀ ਨੱਡੀ, ਸ਼ੌਂਕ ਸਰਦਾਰ ਦੇ
ਮੁੰਡਾ Jhinjer′an ਦਾ ਅੱਤ ਕਰਦਾ
ਪਿੰਡ ਵੇਖਕੇ ਹੈਰਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਹੋਣਗੇ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਖੱਟੂਗਾ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ
ਛੱਡੀਆਂ ਪੜ੍ਹਾਈਆਂ, ਕਹਿੰਦਾ ਲੈਣੀ ਪ੍ਰਧਾਨਗੀ
ਜੁਗਤ ਬਣਾਕੇ ਉਹਨੇ ਪੱਟੀ ਕੁੜੀ ਹਾਣ ਦੀ
ਛੱਡੀਆਂ ਪੜ੍ਹਾਈਆਂ, ਕਹਿੰਦਾ ਲੈਣੀ ਪ੍ਰਧਾਨਗੀ
ਜੁਗਤ ਬਣਾਕੇ ਉਹਨੇ ਪੱਟੀ ਕੁੜੀ ਹਾਣ ਦੀ
ਜਿਹੜੀ ਕੁੜੀ 'ਤੇ ਮੰਡੀਰ ਸਾਰੀ ਮਰਦੀ
Kulbir ਓਹਦੀ ਜਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਹੋਣਗੇ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਖੱਟੂਗਾ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ
ਬੈਠਾ ਧੁੱਪ ਵਿੱਚ ਮੁੱਛਾਂ ਆਉਂਦੀ ਲੋਰ ਨਾਲ਼ ਚਾੜ੍ਹਦਾ
ਖੇਡਦਾ ਸ਼ਿਕਾਰ ਚੁਲ੍ਹੇ ਤਿੱਤਰਾਂ ਨੂੰ ਰਾੜ੍ਹਦਾ
ਬੈਠਾ ਧੁੱਪ ਵਿੱਚ ਮੁੱਛਾਂ ਆਉਂਦੀ ਲੋਰ ਨਾਲ਼ ਚਾੜ੍ਹਦਾ
ਖੇਡਦਾ ਸ਼ਿਕਾਰ ਚੁਲ੍ਹੇ ਤਿੱਤਰਾਂ ਨੂੰ ਰਾੜ੍ਹਦਾ
ਚਿੱਟੀ ਘੋੜੀ 'ਤੇ ਸਵਾਰ ਜੱਟ ਵੇਖਕੇ
ਨੀ ਤੇਰਾ ਦਿਲ ਬੇਈਮਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਹੋਣਗੇ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ
ਮਾੜੇ-ਮੋਟੇ ਵੈਲ ਤਾਂ ਜ਼ਰੂਰ ਖੱਟੂਗਾ
ਨੀ, ਪੁੱਤ ਜੱਟ ਦਾ ਜਵਾਨ ਹੋਗਿਆ