Viah Jassie Gill Song Download
Play This Song
Song Lyrics
ਓ, ਗੱਲ ਤੈਨੂੰ ਮੈਂ ਦਿਲ ਦੀ ਦੱਸਣੀ, ਸੁਣੀ ਨੀ ਖੜ੍ਹ ਕੇ, ਖੜ੍ਹ ਕੇ
ਤੇਰਾ ਮੈਨੂੰ ਆਵੇ ਸੁਪਨਾ, ਸੁਪਨਾ ਤੜਕੇ-ਤੜਕੇ
ਗੱਲ ਤੈਨੂੰ ਮੈਂ ਦਿਲ ਦੀ ਦੱਸਣੀ, ਸੁਣੀ ਨੀ ਖੜ੍ਹ ਕੇ, ਖੜ੍ਹ ਕੇ
ਤੇਰਾ ਮੈਨੂੰ ਆਵੇ ਸੁਪਨਾ, ਸੁਪਨਾ ਤੜਕੇ-ਤੜਕੇ
ਹੱਥਾਂ ਵਿੱਚ ਹੱਥ ਇੱਕ-ਦੂਸਰੇ ਦਾ ਫੜਿਆ
ਤੇ ਬੜਾ ਸੋਹਣਾ ਰਾਹ ਹੋਊਗਾ
ਹੱਥਾਂ ਵਿੱਚ ਹੱਥ ਇੱਕ-ਦੂਸਰੇ ਦਾ ਫੜਿਆ
ਤੇ ਬੜਾ ਸੋਹਣਾ ਰਾਹ ਹੋਊਗਾ
ਮੈਨੂੰ ਲਗਦਾ ਦੋਵਾਂ ਦਾ ਸਾਡਾ, ਅੜੀਏ
ਬੜੀ ਛੇਤੀ ਹੀ ਵਿਆਹ ਹੋਊਗਾ
ਪੈਰ ਮੇਰੇ ਲੱਗਣੇ ਨਾ ਧਰਤੀ ਦੇ ਉੱਤੇ
ਨਾਲ਼ੇ ਤੈਨੂੰ ਬੜਾ ਚਾਹ ਹੋਊਗਾ
ਲਗਦਾ ਦੋਵਾਂ ਦਾ ਸਾਡਾ, ਅੜੀਏ
ਨੀ ਬੜੀ ਛੇਤੀ ਹੀ ਵਿਆਹ ਹੋਊਗਾ
Mummy ਮੇਰੀ ਕੱਲ੍ਹ ਤੇਰੀਆਂ ਸਿਫ਼ਤਾਂ ਬਹੁਤ ਸੀ ਕਰਦੀ
"ਨੂੰਹ ਹੋਵੇ ਤਾਂ ਹੋਵੇ," ਕਹਿੰਦੀ, "ਹੋਵੇ ਤੇਰੇ ਵਰਗੀ"
ਲਹਿੰਗੇ ਤੇਰੇ ਉੱਤੇ ਨੀ ਸਿਤਾਰੇ ਜੜੇ ਹੋਣਗੇ
ਨੀ ਦਿਨ ਵਿੱਚ ਓਦਣ ਵੀ ਤਾਰੇ ਚੜ੍ਹੇ ਹੋਣਗੇ
ਨੀ ਦਿਨ ਵਿੱਚ ਓਦਣ ਵੀ ਤਾਰੇ ਚੜ੍ਹੇ ਹੋਣਗੇ
ਜਿਹੜੀ ਕੱਠਿਆਂ ਨੂੰ ਦੇਖ ਤੇਰੀ ਮੱਚਦੀ ਸਹੇਲੀ
ਦਿਲ ਉਹਦਾ ਵੀ ਸਵਾਹ ਹੋਊਗਾ
ਜਿਹੜੀ ਕੱਠੇ ਸਾਨੂੰ ਦੇਖ ਤੇਰੀ ਮੱਚਦੀ ਸਹੇਲੀ
ਦਿਲ ਉਹਦਾ ਵੀ ਸਵਾਹ ਹੋਊਗਾ
ਮੈਨੂੰ ਲਗਦਾ ਦੋਵਾਂ ਦਾ ਸਾਡਾ, ਅੜੀਏ
ਬੜੀ ਛੇਤੀ ਹੀ ਵਿਆਹ ਹੋਊਗਾ
ਪੈਰ ਮੇਰੇ ਲੱਗਣੇ ਨਾ ਧਰਤੀ ਦੇ ਉੱਤੇ
ਨਾਲ਼ੇ ਤੈਨੂੰ ਬੜਾ ਚਾਹ ਹੋਊਗਾ
ਲਗਦਾ ਦੋਵਾਂ ਦਾ ਸਾਡਾ, ਅੜੀਏ
ਬੜੀ ਛੇਤੀ ਹੀ ਵਿਆਹ ਹੋਊਗਾ
ਤੂੰ ਸੂਟ ਸਿਵਾਇਆ ਕਰਨੇ ਮੇਰੇ ਨਾਲ਼ Matching′an ਕਰਕੇ
ਟੌਰ ਬਣਾਇਆ ਕਰਨੀ ਤੂੰ ਬਾਂਹ ਮੋਢੇ ਉੱਤੇ ਧਰ ਕੇ
ਦਿਲ ਤੇਰਾ ਤੇਰੇ ਲਈ ਨੀ ਆਮ ਹੋ ਜਾਊਗਾ
ਨੀ Rony, Rony ਤੇਰਾ ਨੀ ਗੁਲਾਮ ਹੋ ਜਾਊਗਾ
ਨੀ Rony, Rony ਤੇਰਾ ਨੀ ਗੁਲਾਮ ਹੋ ਜਾਊਗਾ
ਸੱਤ ਜਨਮਾਂ ਦਾ ਤੇਰੇ ਨਾਲ਼ ਸਾਥ, ਸੋਹਣੀਏ
ਨੀ ਮੁੰਡਾ ਕਦੇ ਨਾ ਜੁਦਾ ਹੋਊਗਾ
ਸੱਤ ਜਨਮਾਂ ਦਾ ਤੇਰੇ ਨਾਲ਼ ਪਿਆਰ, ਸੋਹਣੀਏ
ਨੀ ਮੁੰਡਾ ਕਦੇ ਨਾ ਜੁਦਾ ਹੋਊਗਾ
ਮੈਨੂੰ ਲਗਦਾ ਦੋਵਾਂ ਦਾ ਸਾਡਾ, ਅੜੀਏ
ਬੜੀ ਛੇਤੀ ਹੀ ਵਿਆਹ ਹੋਊਗਾ
ਪੈਰ ਮੇਰੇ ਲੱਗਣੇ ਨਾ ਧਰਤੀ ਦੇ ਉੱਤੇ
ਨਾਲ਼ੇ ਤੈਨੂੰ ਬੜਾ ਚਾਹ ਹੋਊਗਾ
ਲਗਦਾ ਦੋਵਾਂ ਦਾ ਸਾਡਾ, ਅੜੀਏ
ਬੜੀ ਛੇਤੀ ਹੀ ਵਿਆਹ ਹੋਊਗਾ, ਓਏ