We Dont Play Sultaan, Jay Trak, Big Ghuman Song Download


Play This Song
Song Lyrics
You Already Know It Baby
ਅੱਖ ਰਹਿੰਦੀ ਲਾਲ ਨੀ
ਤਾਂ ਨੂੰ ਰਹਿੰਦੀ ਮੂੰਛ ਨੀ
ਚਰਚੇ ਦਾ ਵਿਸਤਾ ਹੁੰਨ
ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੂੰਹ
ਤੇ ਆਕੇ ਚੁੱਪ ਨੀ
ਬੱਚਾ ਬੱਚਾ ਜਾਣਦਾ
ਏਰੀਆ ਚ ਥੁੱਕ ਨੀ
ਅੱਖ ਰਹਿੰਦੀ ਲਾਲ
ਤਾਂ ਨੂੰ ਰਹਿੰਦੀ ਮੂੰਛ ਨੀ
ਚਰਚੇ ਦਾ ਵਿਸ਼ਾ ਹੁੰਨ
ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੂੰਹ
ਤੇ ਆਕੇ ਚੁੱਪ ਨੀ
ਬੱਚਾ ਬੱਚਾ ਜਾਣਦਾ
ਏਰੀਆ ਚ ਥੁੱਕ ਨੀ
ਕਿੰਨਿਆਂ ਦੀ ਰੇਂਜ ਵਿਚੋਂ
ਹੋਇਆ ਜੱਟ ਬਾਹਰ
ਹੱਥ ਪੂਰਾ ਪੈਂਦਾ ਵਿੱਚ ਸਾਡੀ ਸਰਕਾਰ
ਵੈਰੇ ਫਿਕਰਾਂ ਦੇ ਵਿਚ ਮੌਜਾਂ
ਲਾਵੇ ਯਾਰ ਕੰਮ ਰੁਕੇ ਨਾ
ਬਿਚਲੇ ਸਾਰੇ ਲਗਦੇ ਨੇ ਪਾਰ
ਏਦਾਂ ਫਾਵੇਂ ਹੋਵੇ ਤੇਰਾ
ਜੈਕ ਲਗਦਾ ਗਾਣਾ ਮਿੱਤਰਾਂ ਨਾਲ
ਕਰਨੇ ਦਾ ਚੈਕ ਲਗਦਾ
ਤੇ ਮੈਂ ਰੁਕਦਾ ਨੀ ਝੁਕਦਾ
ਨੀ ਬੁਕਦਾ ਨੀ ਮੋਲ ਦੇਖ ਪੈਂਦਾ
ਹੁੰਨ ਕੱਲੀ ਕੱਲੀ ਥੁੱਕ ਦਾ ਨੀ
ਐਸ਼ ਕਰਾ ਪੂਰੀ ਨਾ ਜਿਉਂਦਾ
ਗੁੱਟ ਗੁੱਟ ਨੀ ਤੀਜਾ ਲਾਇਆ ਐਬ ਨੀ
ਫਣ ਤੈਥੋਂ ਛੂਟ ਨੀ
ਬਣ ਦੇ ਸੀ ਵੈਲੀ ਤੇ ਬਣਾ ਦਿੱਤੇ
ਪੁੱਤ ਨੀ ਮਾਰੇ ਉੱਤੇ ਯਾਰ
ਦੇ ਲੱਗਣੇ ਆ ਬੌਟ ਨੀ
ਅੱਖ ਰਹਿੰਦੀ ਲਾਲ ਨੀ
ਤਾਂ ਨੂੰ ਰਹਿੰਦੀ ਮੂੰਛ ਨੀ
ਚਰਚੇ ਦਾ ਵਿਸਤਾ ਹੁੰਨ
ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੂੰਹ
ਤੇ ਆਕੇ ਚੁੱਪ ਨੀ
ਬੱਚਾ ਬੱਚਾ ਜਾਣਦਾ
ਏਰੀਆ ਚ ਥੁੱਕ ਨੀ
ਅੱਖ ਰਹਿੰਦੀ ਲਾਲ ਨੀ
ਤਾਂ ਨੂੰ ਰਹਿੰਦੀ ਮੂੰਛ ਨੀ
ਚਰਚੇ ਦਾ ਵਿਸਤਾ ਹੁੰਨ
ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੂੰਹ
ਤੇ ਆਕੇ ਚੁੱਪ ਨੀ
ਬੱਚਾ ਬੱਚਾ ਜਾਣਦਾ
ਏਰੀਆ ਚ ਥੁੱਕ ਨੀ
ਜਾਤ ਡਾਕਾ ਤੇਰਾ ਹੋਣ
ਦਿੰਦਾ ਬਾਲ ਵੀ ਬਾਕਾ
ਲਾਇਆਂ ਮਿਹਨਤਾਂ ਦਾ ਖੜੀਆਂ
ਖੁਰਾਕਾਂ ਜਿਥੇ ਆ ਜਾਏ ਓਹੀ ਸ਼ੇਰ ਦਾ ਇਲਾਕਾ
ਰਹਿੰਦੇ ਸੱਦ ਦੇ ਯਾਰਾਂ ਤੋਂ
ਖਾਂਦੇ ਖਾਰ ਨੇ ਬੜੇ ਸੁਖ
ਨਾਲ ਮਿੱਤਰਾਂ ਦੇ ਯਾਰ ਨੇ ਬੜੇ
ਨਾਥਾਂ ਦੇ ਆ ਕਾਕੇ
ਫਿਕਰ ਨਾ ਫਾਕੇ ਫੀਲ ਉੱਤੇ
ਬੈਠਾ ਸੱਤ ਤੋੜ ਦਾ ਆ ਨਾਕੇ
ਵੱਡੇ ਵੈਲੀਆਂ ਨੂੰ ਜਾਣਦਾ
ਮੈਂ ਟਿੱਚ ਨੀ ਗੱਲਾਂ ਪਿੱਠ ਉੱਤੇ
ਬੰਦਾ ਕਹਿੰਦਾ ਬਿੱਚ ਨੀ
ਪੈਸੇ ਲੋਦੋ ਵੱਡ ਤੇ ਯਾਰੀਆਂ
ਦੇ ਰਿੱਚ ਨੀ ਜੱਟ ਬੁੱਕਦਾ
ਮੈਦਾਨਾ ਦੇ ਆ ਨਿੱਚ ਨੀ
ਅੱਖ ਰਹਿੰਦੀ ਲਾਲ ਨੀ
ਤਾਂ ਨੂੰ ਰਹਿੰਦੀ ਮੂੰਛ ਨੀ
ਚਰਚੇ ਦਾ ਵਿਸਤਾ ਹੁੰਨ
ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੂੰਹ
ਤੇ ਆਕੇ ਚੁੱਪ ਨੀ
ਬੱਚਾ ਬੱਚਾ ਜਾਣਦਾ
ਏਰੀਆ ਚ ਥੁੱਕ ਨੀ
ਅੱਖ ਰਹਿੰਦੀ ਲਾਲ ਨੀ
ਤਾਂ ਨੂੰ ਰਹਿੰਦੀ ਮੂੰਛ ਨੀ
ਚਰਚੇ ਦਾ ਵਿਸਤਾ ਹੁੰਨ
ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੂੰਹ
ਤੇ ਆਕੇ ਚੁੱਪ ਨੀ
ਬੱਚਾ ਬੱਚਾ ਜਾਣਦਾ
ਏਰੀਆ ਚ ਥੁੱਕ ਨੀ