Worldwide Arjan Dhillon, MXRCI Song Download
Play This Song
Song Lyrics
Show MXRCI On ′em
ਹੋ, ਬਿੱਲੋ ਹੀਰੇ-ਜੜੀਆਂ, Swiss ਨੇ ਘੜੀਆਂ
ਹਾਏ, German Ride ਬਿੱਲੋ
Nothing To Hide ਬਿੱਲੋ
Italian ਜੁੱਤੀਆਂ, ਹਾਏ ਪਾਉਂਦੀਆਂ ਨੇ ਖੁੱਤੀਆਂ
Russian ਅਸਲਾ, ਨਬੇੜਦਾ ਏ ਮਸਲਾ
ਹਾਏ, ਫਿਰਦਾ ਉਹ ਲੱਭਦਾ ਬਹਾਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਹਾਏ, ਗੱਭਰੂ ਤਾਂ ਦੇਸੀ ਆ ਰਕਾਨੇ
ਹਾਏ, ਗੱਭਰੂ ਤਾਂ ਦੇਸੀ ਆ ਰਕਾਨੇ
ਹੋ, ਯਾਰਾਂ ਉੱਤੇ ਅੱਗ-ਲੱਗਣੀ ਜਵਾਨੀ ਆ ਹਾਏ ਅੜੀ
ਨਾਲ਼ੇ ਮਾਲ ਸਾਡਾ ਬਿੱਲੋ Afghani ਆ
ਹਾਏ, ਗੱਲ ਸਾਰੀ Cash In Hand ਦੀ
ਸ਼ਰਾਬ ਚੱਕੀ ਫਿਰਦੇ ਆ, Ireland ਦੀ
ਨੀ, ਲੀੜਾ-ਲੱਤਾ ਜੱਟਾਂ ਨੇ France ਦਾ ਹੀ ਪਾਇਆ
ਕੀ ਕਿੰਨੇ ਦਾ ਤੇ ਕਿੰਨੇ ਦਾ ਨਹੀਂ
ਹਿਸਾਬ ਜਿਹਾ ਨਹੀਂ ਲਾਇਆ
ਜਾਨ ਯਾਰਾਂ ਦੀ ਆਂ ਜਾਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਹਾਏ, ਗੱਭਰੂ ਤਾਂ ਦੇਸੀ ਆ ਰਕਾਨੇ
Call ਕਰੇ Phone ਲੱਗੇ ਮਹਿਕਣ
ਹਾਏ, ਸਹੇਲੀ ਆ ਵਲੈਤਣ
ਹਾਏ, End ਆ ਹਸੀਨਾ
ਉਹਦਾ ਲੱਕ ਹੈ Latina
ਹਿੱਕ ਉੱਤੇ ਲਾਈ ਜਿਹਦੇ ਯਾਰੀਆਂ ਦੀ ਫੀਤੀ
ਕਦੇ ਲੱਗੇ Philippine'ਨੀ ਕਦੇ ਲੱਗੇ Mexic′ਕੀ
ਸੱਚ ਦੱਸਾਂ 16 ਆਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਹੋ, ਗੱਲ ਕਰਦੇ ਨਹੀਂ ਫਰਜ਼ੀ
ਹਾਏ, Oud ਲਾਏ Arbi
ਹਾਏ, ਅੱਖਾਂ ਦੀ ਸ਼ੈਤਾਨੀ
ਲਾਈਆਂ ਐਨਕਾਂ Japani
ਮਾਰੇ ਦੂਰੋਂ ਲਿਸ਼ਕਾਰਾ
ਹਾਏ, Cuban ਹੈ Chain
ਮੁੰਡਾ ਮਾਪਿਆਂ ਦਾ 'ਕੱਲਾ
ਬਿੱਲੋ, ਮਿੱਤਰਾਂ ਦਾ Main
ਭਦੌੜ ਪਿੰਡ ਵੱਡੇ ਆ ਨਿਸ਼ਾਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਗੱਭਰੂ ਤਾਂ ਦੇਸੀ ਆ ਰਕਾਨੇ
ਗੱਭਰੂ ਤਾਂ ਦੇਸੀ ਆ ਰਕਾਨੇ