Yaar Mera Jass Manak Song Download
Play This Song
Song Lyrics
कैसे तुझे छोड़ दे? रिश्ता ये तोड़ दे
तेरे बिना कौन है सहारा?
ਤੈਨੂੰ ਦੇਖ ਜੀਨੇ ਆਂ, ਖ਼ਾਨੇ ਨਹੀਂ, ਪੀਨੇ ਆਂ
ਤੇਰੇ ਬਿਨਾਂ ਮੇਰਾ ਹੋਣਾ ਨਹੀਂ ਗੁਜ਼ਾਰਾ
ਤੂੰ ਛੱਡ ਜਾਨਾ ਏ ਜੋ, ਫਿਰ ਨਾ ਬੁਲਾਨਾ ਏ ਜੋ
ਦਿਲ ਕਿਵੇਂ ਲਗਦਾ ਐ ਤੇਰਾ?
ਤੂੰ ਹੀ ਤਾਂ ਇੱਕ ਯਾਰ ਮੇਰਾ, ਤੂੰ ਹੀ ਤਾਂ ਇੱਕ ਯਾਰ ਮੇਰਾ
ਤੈਨੂੰ ਦੇਖ ਜੀਨੇ ਆਂ
ਤੂੰ ਹੀ ਤਾਂ ਇੱਕ ਯਾਰ ਮੇਰਾ, ਤੂੰ ਹੀ ਤਾਂ ਇੱਕ ਯਾਰ ਮੇਰਾ
ਤੈਨੂੰ ਦੇਖ ਜੀਨੇ ਆਂ
ਜ਼ਿੰਦਗੀ ′ਚ ਗ਼ਮ ਹੈ, ਗ਼ਮ ਮੇਂ ਹੀ ਹਮ ਹੈ
तेरे लिए ही मैं जो सहता, हाय
"वजह तू बता दे, यारा, क्यूँ आँखें नम हैं?"
दिल मेरा पूछता ये रहता
ਮਜਬੂਰ ਕਰੀ ਨਾ, ਕਦੇ ਦੂਰ ਕਰੀ ਨਾ
ਅੱਖੀਆਂ ਦੇ ਅੱਗੋਂ ਤੇਰਾ ਚਿਹਰਾ
ਤੂੰ ਹੀ ਤਾਂ ਇੱਕ ਯਾਰ ਮੇਰਾ, ਤੂੰ ਹੀ ਤਾਂ ਇੱਕ ਯਾਰ ਮੇਰਾ
ਤੈਨੂੰ ਦੇਖ ਜੀਨੇ ਆਂ
ਤੂੰ ਹੀ ਤਾਂ ਇੱਕ ਯਾਰ ਮੇਰਾ, ਤੂੰ ਹੀ ਤਾਂ ਇੱਕ ਯਾਰ ਮੇਰਾ
ਤੈਨੂੰ ਦੇਖ ਜੀਨੇ ਆਂ
(—ਯਾਰ ਮੇਰਾ, ਤੂੰ ਹੀ ਤਾਂ ਇੱਕ ਯਾਰ ਮੇਰਾ)
(ਤੈਨੂੰ ਦੇਖ ਜੀਨੇ ਆਂ)
(ਤੂੰ ਹੀ ਤਾਂ ਇੱਕ ਯਾਰ ਮੇਰਾ, ਤੂੰ ਹੀ ਤਾਂ ਇੱਕ ਯਾਰ ਮੇਰਾ)
(ਤੈਨੂੰ ਦੇਖ ਜੀਨੇ ਆਂ)