Yaara Tere Warga Sunidhi Chauhan, Jass Manak Song Download
Play This Song
Song Lyrics
ਛੋਟਾ ਜਿਹਾ ਮੇਰਾ ਦਿਲ ਕਿਵੇਂ ਖੋਲ੍ਹ ਕੇ ਰੱਖਦੇ ਆ?
ਤੇਰੇ ਨਾਲ ਪਿਆਰ ਕਿੰਨਾ ਕਿਵੇਂ ਬੋਲ ਕੇ ਦੱਸਦੇ ਆ?
ਜਦੋਂ ਦਾ ਮੈਂ ਦੇਖਿਆ ਏ ਤੈਨੂੰ, ਚੰਨਾ ਮੇਰਿਆ
ਇੱਕ ਪਲ ਵੀ ਮੈਂ ਸੋਈ ਨਹੀਂ
ਯਾਰਾ ਤੇਰੇ ਵਰਗਾ, ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਯਾਰਾ ਤੇਰੇ ਵਰਗਾ, ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਦੁਨੀਆ ′ਤੇ ਲੱਖਾਂ ਚਿਹਰੇ, ਨਾ ਕਿਸੇ ਨੂੰ ਮੈਂ ਤੱਕਦੀਆਂ
ਮੇਰੇ ਲਈ ਤੂੰ ਸੋਮਵਾਰ ਦੇ ਵਰਤ ਵੀ ਰੱਖਦੀਆਂ
ਦੁਨੀਆ 'ਤੇ ਲੱਖਾਂ ਚਿਹਰੇ, ਨਾ ਕਿਸੇ ਨੂੰ ਮੈਂ ਤੱਕਦੀਆਂ
ਮੇਰੇ ਲਈ ਤੂੰ ਸੋਮਵਾਰ ਦੇ ਵਰਤ ਵੀ ਰੱਖਦੀਆਂ
ਐਨਾ ਖੁਸ਼ ਰੱਖਦਾ ਆਂ ਆਪਣੀ ਮੈਂ ਜਾਨ ਨੂੰ
ਗੁੱਸੇ ਹੋਕੇ ਤੈਥੋਂ ਕਦੇ ਰੋਈ ਨਹੀਂ
ਯਾਰਾ ਤੇਰੇ ਵਰਗਾ, ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਯਾਰਾ ਤੇਰੇ ਵਰਗਾ, ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਤੂੰ ਹੀ ਮੇਰਾ ਚੈਨ ਐ, ਤੂੰ ਹੀ ਆ ਸੁਕੂੰ ਵੇ
ਦਿਨ ਮੇਰਾ ਚੜ੍ਹੇ ਨਾ ਬਿਨਾਂ ਦੇਖੇ ਤੇਰਾ ਮੂੰਹ ਵੇ
ਤੂੰ ਹੀ ਮੇਰਾ ਚੈਨ ਐ, ਤੂੰ ਹੀ ਆ ਸੁਕੂੰ ਵੇ
ਦਿਨ ਮੇਰਾ ਚੜ੍ਹੇ ਨਾ ਬਿਨਾਂ ਦੇਖੇ ਤੇਰਾ ਮੂੰਹ ਵੇ
ਅੱਜ ਤਕ ਸੱਭ ਤੈਨੂੰ ਸੱਚ-ਸੱਚ ਦੱਸਿਆ ਐ
ਮਾਣਕਾਂ, ਮੈਂ ਗੱਲ ਕੋਈ ਲਕੋਈ ਨਹੀਂ
ਯਾਰਾ ਤੇਰੇ ਵਰਗਾ, ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਯਾਰਾ ਤੇਰੇ ਵਰਗਾ, ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ