Zikar Jasmine Sandlas Song Download


Play This Song
Song Lyrics
ਪਹਿਲੀ ਵਾਰੀ ਪਿੰਜਰੇ ਚੋਂ ਸੀ ਮੈਂ ਦਿਲ ਕੱਢਿਆ
ਕਿਹਾ ਅੱਖਾਂ ਬੰਦ ਕਰਕੇ ਲੈ ਉਡ ਝੱਲਿਆ
ਦਿਲ ਕਹਿੰਦਾ ਡਿੱਗ ਕੇ ਮੈਂ ਕਿਤੇ ਟੁੱਟ ਨਾ ਜਾਵਾਂ
ਐਨੇ ਟੁੱਕੜੇ ਮੈਂ ਬਣ ਤੇਰੇ ਹੱਥ ਨਾ ਆਵਾਂ
ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ
ਹੁਣ ਲੰਬੀ ਜੁਦਾਈ ਮੈਨੂੰ ਚੰਗੀ ਲਗਦੀ
ਨਾ ਤੇਰੀ ਸੂਲੀ ′ਤੇ ਜਾਨ ਮੇਰੀ ਟੰਗੀ ਲਗਦੀ
ਦਿਣ ਸੋਹਣਾ ਇਹ ਚੜ੍ਹਿਆ ਏ ਇੱਕ ਵਾਰੀ ਫ਼ਿਰ
ਫ਼ਿਰ ਓਹੀ ਦੁਨੀਆ ਏ ਸਤਰੰਗੀ ਲਗਦੀ
ਹੁਣ ਲੰਬੀ ਜੁਦਾਈ ਮੈਨੂੰ ਚੰਗੀ ਲਗਦੀ
ਨਾ ਤੇਰੀ ਸੂਲੀ 'ਤੇ ਜਾਨ ਮੇਰੀ ਟੰਗੀ ਲਗਦੀ
ਦਿਣ ਸੋਹਣਾ ਇਹ ਚੜ੍ਹਿਆ ਏ ਇੱਕ ਵਾਰੀ ਫ਼ਿਰ
ਫ਼ਿਰ ਓਹੀ ਦੁਨੀਆ ਏ ਸਤਰੰਗੀ ਲਗਦੀ
ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ